ਲੜੀ ਨੰ. |
ਵਿਭਾਗ ਦਾ ਨਾਂ |
ਸੇਵਾਵਾਂ |
1 |
ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ |
ਬੁਢਾਪਾ ਪੇਨਸ਼ਨ |
ਪੇਨਸ਼ਨ ਯੋਜਨਾ |
ਰਾਸ਼ਟਰੀ ਪਰਿਵਾਰ ਲਾਭ ਯੋਜਨਾ |
ਸੀਨੀਅਰ ਸਿਟੀਜ਼ਨ ਪਹਿਚਾਣ ਪੱਤਰ |
2 |
ਐਸ.ਸੀ. ਅਤੇ ਬੀ. ਸੀ. ਭਲਾਈ ਵਿਭਾਗ |
ਐਸਸੀ ਦਾ ਜਾਤੀ ਸਰਟਿਫ਼ਿਕੇਟ |
ਓਬੀਸੀ ਦਾ ਜਾਤੀ ਸਰਟਿਫ਼ਿਕੇਟ |
ਐਸਸੀ ਨੂੰ ਮੈਟ੍ਰਿਕ ਉਪਰੰਤ ਵਜੀਫ਼ਾ |
ਓਬੀਸੀ ਨੂੰ ਮੈਟ੍ਰਿਕ ਉਪਰੰਤ ਵਜੀਫ਼ਾ |
ਆਸ਼ਿਰਵਾਦ ਸਕੀਮ |
ਐਸਸੀ ਨੂੰ ਮਿਆਦੀ ਕਰਜ਼ਾ |
ਓਬੀਸੀ ਨੂੰ ਮਿਆਦੀ ਕਰਜ਼ਾ |
3 |
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ |
ਜਨਮ ਸਰਟੀਫ਼ੇਕੇਟ ਵਿਚ ਦੇਰੀ ਨਾਲ ਨਾਮ ਦਾ ਇੰਦਰਾਜ |
ਮੌਤ ਸਰਟੀਫ਼ੇਕੇਟ ਵਿਚ ਦੇਰੀ ਨਾਲ ਨਾਮ ਦਾ ਇੰਦਰਾਜ |
ਜਨਮ ਸਰਟੀਫ਼ਿਕੇਟ ਵਿਚ ਬੱਚੇ ਦਾ ਨਾਮ ਸ਼ਾਮ੍ਲ ਕਰਨਾ |
ਜਨਮ ਸਰਟੀਫ਼ਿਕੇਟ ਜਾਰੀ ਕਰਨਾ (ਦਿਹਾਤੀ ਖੇਤਰ) |
ਮੌਤ ਸਰਟੀਫ਼ਿਕੇਟ ਜਾਰੀ ਕਰਨਾ (ਦਿਹਾਤੀ ਖੇਤਰ) |
ਜਨਮ ਸਰਟੀਫ਼ੇਕੇਟ ਵਿਚ ਸੋਧ |
ਮੌਤ ਸਰਟੀਫ਼ੇਕੇਟ ਵਿਚ ਸੋਧ |
ਅਪੰਗਤਾ ਸਰਟੀਫ਼ਿਕੇਟ ਜਾਰੀ ਕਰਨਾ |
ਜਨਮ ਸਰਟੀਫ਼ਿਕੇਟ ਜਾਰੀ ਕਰਨਾ (ਸ਼ਹਿਰੀ ਖੇਤਰ) |
ਮੌਤ ਸਰਟੀਫ਼ਿਕੇਟ ਜਾਰੀ ਕਰਨਾ (ਸ਼ਹਿਰੀ ਖੇਤਰ) |
4 |
ਗ੍ਰਹਿ ਮਾਮਲੇ ਅਤੇ ਜਸਟਿਸ ਵਿਭਾਗ |
ਰਿਟੇਨਰ ਸ਼ਾਮਲ ਕਰਨਾ |
ਅਸਲਾ ਸ਼ਾਮਲ ਕਰਨਾ |
ਨਿਆਂ ਖੇਤਰ ਦੇ ਪ੍ਰਸਾਰ ਲਈ ਬੇਨਤੀ |
ਲਸੰਸ ਦੀ ਮਨਸੂਖੀ |
ਪਤੇ ਵਿਚ ਤਬਦੀਲੀ |
ਬੋਰ ਦੀ ਤਬਦੀਲੀ |
ਰਿਟੇਨਰ ਹਟਾਉਣਾ |
ਅਸਲਾ ਹਟਾਉਣਾ |
ਅਸਲਾ ਦਰਜ ਕਰਨਾ |
ਕਾਰਤੂਸਾਂ ਵਿਚ ਵਾਧਾ |
ਅਸਲਾ ਲਸੰਸ ਦੀ ਨਕਲ ਜਾਰੀ ਕਰਨਾ |
ਨਵਾਂ ਅਸਲਾ ਲਸੰਸ ਜਾਰੀ ਕਰਨਾ |
ਅਸਲੇ ਦੀ ਵਿੱਕਰੀ ਲਈ ਇਤਰਾਜਹੀਣਤਾ ਸਰਟੀਫ਼ਿਕੇਟ |
ਮੌਤ ਦੇ ਮਾਮਲੇ ਵਿਚ ਅਸਲਾ ਜਮ੍ਹਾਂ ਕਰਵਾਉਣ ਦੀ ਪ੍ਰਵਾਨਗੀ |
ਮੌਤ ਦੇ ਮਾਮਲੇ ਵਿਚ ਅਸਲਾ ਟ੍ਰਾਂਸਫ਼ਰ ਵਿੱਕਰੀ ਦੀ ਪ੍ਰਵਾਨਗੀ |
ਅਸਲਾ ਰੱਖਣ ਦੀ ਪ੍ਰਵਾਨਗੀ |
ਅਸਲਾ ਲਸੰਸ ਦਾ ਪੁਨਰ ਨਵਿਆਉਣ |
ਵਿਆਹਯੋਗਤਾ ਦਾ ਸਰਟੀਫ਼ਿਕੇਟ ਜਾਰੀ ਕਰਨਾ |
ਵਿਆਹ ਦੀ ਰਸਮ ਅਦਾਇਗੀ |
5 |
ਪ੍ਰਸੋਨਲ ਵਿਭਾਗ |
ਰਿਹਾਇਸ਼ ਸਰਟੀਫ਼ਿਕੇਟ |
6 |
ਪ੍ਰਸ਼ਾਸ਼ਕੀ ਸੁਧਾਰ ਵਿਭਾਗ |
ਸੂਚਨਾ ਦਾ ਅਧਿਕਾਰ |
7 |
ਆਮ ਪ੍ਰਸ਼ਾਸਨ ਵਿਭਾਗ |
ਸਰਕਟ ਹਾਊਸ ਦੀ ਬੁਕਿੰਗ |
ਵਿਜ਼ਿਟਰ ਪਾਸ |
8 |
ਸ਼ਿਕਾਇਤ ਨਿਵਾਰਨ ਅਤੇ ਪੈਨਸ਼ਨਰ ਭਲਾਈ ਵਿਭਾਗ |
ਸ਼ਿਕਾਇਤ ਨਿਵਾਰਣ ਪ੍ਰਣਾਲੀ |
9 |
ਪੇਁਡੂ ਵਿਕਾਸ ਤੇ ਪੰਚਾਇਤ ਵਿਭਾਗ |
ਦਿਹਾਤੀ ਖੇਤਰ ਸਰਟੀਫ਼ਿਕੇਟ |
10 |
ਮਾਲ ਅਤੇ ਪੁਨਰਵਾਸ ਵਿਭਾਗ |
ਦਸਤਾਵੇਜਾਂ ਦਾ ਤਸਦੀਕੀਕਰਨ |
ਨਕਲ ਸੇਵਾ |
ਦਸਤਾਵੇਜਾਂ ਤੇ ਪ੍ਰਤੀ ਹਸਤਾਖਰ |
11 |
ਖੇਤੀਬਾੜੀ ਵਿਭਾਗ |
ਬੀਜਾਂ / ਖਾਦਾਂ / ਕੀਟਨਾਸ਼ਕਾਂ ਲਈ ਲਸੰਸ ਹਿਤ ਗੋਦਾਮ ਸ਼ਾਮਲ ਕਰਨਾ |
ਬੀਜਾਂ / ਖਾਦਾਂ / ਕੀਟਨਾਸ਼ਕਾਂ ਲਈ ਲਸੰਸ ਹਿਤ ਮੱਦ ਸ਼ਾਮਲ ਕਰਨਾ |
ਬੀਜਾਂ / ਖਾਦਾਂ / ਕੀਟਨਾਸ਼ਕਾਂ ਦੇ ਖੇਤੀਬਾੜੀ ਲਸੰਸ ਦੀ ਨਕਲ ਜਾਰੀ ਕਰਨਾ |
ਖਾਦਾਂ ਦਾ ਲਸੰਸ ਜਾਰੀ ਕਰਨਾ |
ਕੀਟਨਾਸ਼ਕਾਂ ਦਾ ਲਸੰਸ ਜਾਰੀ ਕਰਨਾ |
ਬੀਜਾਂ ਦੀ ਵਿੱਕਰੀ ਦਾ ਲਸੰਸ ਜਾਰੀ ਕਰਨਾ |