ਮੰਤਰੀ ਪ੍ਰੀਸ਼ਦ ਮੰਤਰੀ ਪ੍ਰੀਸ਼ਦ

  
ਲੜੀ ਨੰ ਨਾਮ ਵਿਭਾਗ
 

ਮੁੱਖ ਮੰਤਰੀ:

1 ਕੈਪਟਨ ਅਮਰਿੰਦਰ ਸਿੰਘ
  • ਪ੍ਰਸ਼ਾਸਕੀ ਸੁਧਾਰ
  • ਖੇਤੀਬਾੜੀ ਅਤੇ ਕਿਸਾਨ ਭਲਾਈ
  • ਬਾਗਬਾਨੀ
  • ਜ਼ਮੀਨ ਅਤੇ ਪਾਣੀ ਦੀ ਸੰਭਾਲ
  • ਸ਼ਹਿਰੀ ਹਵਾਬਾਜ਼ੀ ਵਿਭਾਗ
  • ਰੱਖਿਆ ਸੇਵਾਵਾਂ ਭਲਾਈ ਵਿਭਾਗ
  • ਆਬਕਾਰੀ ਅਤੇ ਕਰ ਵਿਭਾਗ
  • ਆਮ ਪ੍ਰਸ਼ਾਸਨ ਵਿਭਾਗ
  • ਗ੍ਰਹਿ ਮਾਮਲੇ ਅਤੇ ਜਸਟਿਸ
  • ਹੋਸਪਿਟੈਲਿਟੀ
  • ਨਿਵੇਸ਼ ਪ੍ਰੋਤਸਾਹਨ  ਵਿਭਾਗ
  • ਸੂਚਨਾ ਅਤੇ ਲੋਕ ਸੰਪਰਕ ਵਿਭਾਗ
  • ਕਾਨੂੰਨੀ ਅਤੇ ਵਿਧਾਨਕ ਮਾਮਲੇ ਵਿਭਾਗ
  • ਪ੍ਰਸੋਨਲ ਵਿਭਾਗ
  • ਵਾਤਾਵਰਣ
  • ਜਾਗਰੂਕਤਾ ਵਿਭਾਗ
  • ਜੰਗਲੀ ਜੀਵ
  • ਐਨ.ਆਰ.ਆਈ. ਮਾਮਲੇ ਵਿਭਾਗ
  • ਫੂਡ ਪ੍ਰੋਸੈਸਿੰਗ

ਕੈਬਿਨੇਟ ਮੰਤਰੀ:

2 ਸ਼੍ਰੀ. ਬ੍ਰਹਮ ਮਹਿੰਦਰਾ
  • ਸਿਹਤ ਅਤੇ ਪਰਿਵਾਰ ਭਲਾਈ ਵਿਭਾਗ
  • ਮੈਡੀਕਲ ਸਿੱਖਿਆ ਤੇ ਖੋਜ ਵਿਭਾਗ
  • ਸੰਸਦੀ ਮਾਮਲੇ ਵਿਭਾਗ
  • ਚੋਣ ਵਿਭਾਗ
  • ਸ਼ਿਕਾਇਤ ਨਿਵਾਰਨ ਵਿਭਾਗ
3 ਸ਼੍ਰੀ. ਨਵਜੋਤ ਸਿੰਘ ਸਿੱਧੂ
  • ਸਥਾਨਕ ਸਰਕਾਰ ਵਿਭਾਗ
  • ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ
4 ਸ਼੍ਰੀ. ਮਨਪ੍ਰੀਤ ਸਿੰਘ ਬਾਦਲ
  • ਵਿੱਤ ਵਿਭਾਗ
  • ਯੋਜਨਾ੍ਬੰਦੀ ਵਿਭਾਗ
  • ਪ੍ਰੋਗਰਾਮ ਲਾਗੂ ਵਿਭਾਗ
  • ਪ੍ਰਸ਼ਾਸਕੀ ਸੁਧਾਰ ਵਿਭਾਗ
5 ਸ਼੍ਰੀ ਓਮ ਪ੍ਰਕਾਸ਼ ਸੋਨੀ
  • ਸਿੱਖਿਆ ਵਿਭਾਗ
  • ਫਰੀਡਮ ਫਾਇਟਰ ਭਲਾਈ ਵਿਭਾਗ
6 ਸ਼੍ਰੀ. ਸਾਧੂ ਸਿੰਘ ਧਰਮਸੋਤ
  • ਜੰਗਲਾਤ ਵਿਭਾਗ
  • ਛਪਾਈ ਅਤੇ ਲਿਖਣ ਸਮੱਗਰੀ ਵਿਭਾਗ
  • ਐਸ.ਸੀ. ਅਤੇ ਬੀ. ਸੀ. ਭਲਾਈ ਵਿਭਾਗ
7 ਸ਼੍ਰੀ. ਤ੍ਰਿਪਤ ਰਜਿੰਦਰ ਸਿੰਘ ਬਾਜਵਾ
  • ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ
  • ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ
8 ਰਾਣਾ ਗੁਰਮੀਤ ਸਿੰਘ ਸੋਢੀ
  • ਖੇਡਾਂ ਅਤੇ ਯੁਵਾ ਸੇਵਾਵਾਂ ਵਿਭਾਗ
9 ਸ਼੍ਰੀ. ਚਰਨਜੀਤ ਸਿੰਘ ਚੰਨੀ
  • ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ
  • ਰੋਜ਼ਗਾਰ ਜਨਰੇਸ਼ਨ ਵਿਭਾਗ
  • ਵਿਗਿਆਨ,ਤਕਨਾਲੋਜੀ ਅਤੇ ਵਾਤਾਵਰਣ ਵਿਭਾਗ
10 ਸ੍ਰੀਮਤੀ. ਅਰੁਣਾ ਚੌਧਰੀ
  • ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ
  • ਟ੍ਰਾਂਸਪੋਰਟ ਵਿਭਾਗ
11 ਸ੍ਰੀਮਤੀ. ਰਜ਼ੀਆ ਸੁਲਤਾਨਾ
  • ਉੱਚ ਸਿੱਖਿਆ
  • ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ
12 ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ
  • ਸਹਿਕਾਰਤਾ ਵਿਭਾਗ
  • ਜੇਲ ਵਿਭਾਗ
13 ਸ਼੍ਰੀ ਸੁਖਵਿੰਦਰ ਸਿੰਘ ਸਰਕਾਰੀਆ
  • ਮਾਲ ਅਤੇ ਪੁਨਰਵਾਸ ਵਿਭਾਗ
  • ਜਲ ਸਰੋਤ
  • ਖਾਣਾਂ ਅਤੇ ਭੂ-ਵਿਗਿਆਨ
14 ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ
  • ਊਰਜਾ ਵਿਭਾਗ
  • ਨਵੀਨ ਅਤੇ ਨਵਿਆਉਣਯੋਗ ਊਰਜਾ
15 ਸ਼੍ਰੀ ਬਲਬੀਰ ਸਿੰਘ ਸਿੱਧੂ
  • ਪਸ਼ੂ ਪਾਲਣ , ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ
  • ਕਿਰਤ ਵਿਭਾਗ
16 ਸ਼੍ਰੀ ਵਿਜੈ ਇੰਦਰ ਸਿੰਗਲਾ
  • ਲੋਕ ਨਿਰਮਾਣ ਵਿਭਾਗ
  • ਸੂਚਨਾ ਤਕਨਾਲੋਜੀ ਵਿਭਾਗ
17 ਸ਼੍ਰੀ ਸੁੰਦਰ ਸ਼ਾਮ ਅਰੋੜਾ
  • ਉਦਯੋਗ ਅਤੇ ਵਣਜ ਵਿਭਾਗ
18 ਸ਼੍ਰੀ ਭਰਤ ਭੂਸ਼ਨ ਆਸ਼ੂ
  • ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ