ਪ੍ਰੋਗਰਾਮ ਲਾਗੂ ਵਿਭਾਗ ਪ੍ਰੋਗਰਾਮ ਲਾਗੂ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ: ਪ੍ਰੋਗਰਾਮ ਲਾਗੂ ਵਿਭਾਗ

2.  ਇਨਚਾਰਜ ਮੰਤਰੀ:

ਨਾਮ -ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਈਲ
ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਪੰਜਾਬ
cmo
@punjab.gov.in
0172-2740325,
2740769,
2743463
0172-2741458,
2741322
- -

 

3.  ਵਧੀਕ ਮੁੱਖ ਸਕੱਤਰ ਵਿੱਤੀ ਕਮਿਸ਼ਨਰ ਪ੍ਰਮੁੱਖ ਸਕੱਤਰ ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ -ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
- - - - -

 

4. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ -ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ਼ੀ ਮੋਹਨ ਲਾਲ ਸ਼ਰਮਾ
ਆਰਥਿਕ ਸਲਾਹਕਾਰ
ਪੰਜਾਬ ਸਰਕਾਰ
despunjabchd@gmail.com 0172-2704540 0172-2674025 7589000014

 

5.  ਵਿਭਾਗ ਦੇ ਕਾਰਜਕਾਰੀ ਨਿਯਮ:

  • 20-ਸੂਤਰੀ ਸਮਾਜਿਕ-ਆਰਥਿਕ ਪ੍ਰੋਗ੍ਰਾਮ ਸਮੇਤ ਸਾਰੇ ਆਰਥਿਕ ਪ੍ਰੋਗ੍ਰਾਮਾਂ ਨਾਲ ਤਾਲਮੇਲ ਅਤੇ ਨਿਗਰਾਨੀ |
  • ਨਵੇਂ ਪ੍ਰੋਜੈਕਟਾਂ ਅਤੇ ਮੌਜੂਦਾ ਪ੍ਰੋਜੈਕਟਾਂ ਦੇ ਲਾਗੁਕਰਨ ਦੀਆਂ ਸਮੱਸਿਆਵਾਂ ਪਹਿਚਾਣਨਾ ਅਤੇ ਨਿਰਮਾਣ ਅਤੇ ਕੁਸ਼ਲਤਾ ਨੂੰ ਸੁਯੋਗ ਬਣਾਉਂਣ ਹਿੱਤ ਸੁਧਾਰਕ ਸੁਝਾਵਾਂ ਦੀ ਸਲਾਹ ਦੇਣਾ |
  • ਭਾਰਤ ਸਰਕਾਰ ਅਤੇ ਹੋਰ ਰਾਜਾਂ ਦੀਆਂ ਸਰਕਾਰਾਂ ਨਾਲ ਤਾਲਮੇਲ ਸੰਬੰਧਤ ਸਾਰੇ ਮਾਮਲੇ |

 

6.  ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

  • 20-ਸੂਤਰੀ ਪ੍ਰੋਗ੍ਰਾਮ ਅਧੀਨ ਆਉਂਦੀਆਂ ਸਕੀਮਾਂ ਦੀ ਤਿਮਾਹੀ ਭੌਤਿਕ ਅਤੇ ਵਿਤੀ ਵਿਕਾਸ ਰਿਪੋਰਟ ਦੀ ਨਿਗਰਾਨੀ |
  • 20-ਸੂਤਰੀ ਪ੍ਰੋਗ੍ਰਾਮ ਅਧੀਨ ਆਉਂਦੀਆਂ ਸਕੀਮਾਂ ਦੀ ਤਿਮਾਹੀ ਭੌਤਿਕ ਅਤੇ ਵਿਤੀ ਵਿਕਾਸ ਰਿਪੋਰਟ ਅੰਕੜਾ ਅਤੇ ਪ੍ਰੋਗ੍ਰਾਮ ਲਾਗੂਕਰਨ ਮੰਤਰਾਲਾ (ਜੀਓਆਈ) ਨੂੰ ਭੇਜਣਾ |
  • 20-ਸੂਤਰੀ ਪ੍ਰੋਗ੍ਰਾਮ ਨਾਲ ਸਬੰਧਤ ਵਿਭਿੰਨ ਵਿਭਾਗਾਂ ਨਾਲ ਸਮੀਖਿਆ ਮੀਟਿੰਗਾ ਕਰਨਾ |

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ:

 
ਨਾਮ ਅਤੇ ਅਹੁਦਾ -ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
NA - - - -