ਲੋਕ ਨਿਰਮਾਣ ਵਿਭਾਗ ਲੋਕ ਨਿਰਮਾਣ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ :  ਪੰਜਾਬ ਲੋਕ ਨਿਰਮਾਣ ਵਿਭਾਗ (ਭਵਨ ਅਤੇ ਸੜਕਾਂ)

2.  ਇਨਚਾਰਜ ਮੰਤਰੀ:

ਨਾਮ ਈ-ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਇਲ
ਸ਼੍ਰੀਮਤੀ ਰਜ਼ੀਆ ਸੁਲਤਾਨਾ
ਰਾਜ ਮੰਤਰੀ
- 0172-2746289 0172-2555294 9815623000 -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
ਸ਼੍ਰੀ ਹੁਸਨ ਲਾਲ, ਆਈਏਐਸ
ਸਕੱਤਰ
secretarybandr@gmail.com - - 9988528481
ਸ਼੍ਰੀਮਤੀ ਮਾਦਵੀ ਕਟਾਰੀਆ, ਪੀਸੀਐਸ
ਵਿਸ਼ੇਸ਼ ਸਕੱਤਰ ਪੀ ਡਬਲਿਊ ਡ
sspwdpb@gmail.com - - 9888719653
ਸ਼੍ਰੀਮਤੀ ਧਰਮ ਦੇਵੀ
ਡਿਪਟੀ ਸਕੱਤਰ ਪੀ.ਡਬਲਿਯੂ.ਡੀ
dharamdevi21903@gmail.com - - 8283221903

 

4. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ -ਮੇਲ ਟੈਲੀਫ਼ੋਨ
ਦਫ਼ਤਰ   ਘਰ ਮੋਬਾਇਲ
ਇੰਜੀਨੀਅਰ ਏ ਕੇ. ਸਿੰਗਲਾ
ਮੁੱਖ ਇੰਜਨੀਅਰ
cehqpta@yahoo.com 0172-2742239 - 9888061028

 

5.  ਵਿਭਾਗ ਦੇ ਕਾਰਜਕਾਰੀ ਨਿਯਮ:

ਕਾਰਜਕਾਰੀ ਨਿਯਮਾਂ ਲਈ ਦਸਤਾਵੇਜ਼ ਦੇਖਣ ਲਈ ਇਥੇ ਕਲਿੱਕ ਕਰੋ

 

6.  ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

ਲੋਕ ਨਿਰਮਾਣ ਵਿਭਾਗ (ਭਵਨ ਅਤੇ ਸੜਕਾਂ) ਰਾਜ ਵਿੱਚ ਸੜਕਾਂ, ਭਵਨਾਂ ਅਤੇ ਪੁਲਾਂ ਦੀ ਉਸਾਰੀ, ਨਵੀਨੀਕਰਨ ਅਤੇ ਸਾਂਭ ਸੰਭਾਲ ਲਈ  ਰਾਜ ਸਰਕਾਰ ਦੀ ਇਕ ਮਹੱਤਵਪੂਰਣ ਏਜੰਸੀ ਹੈ। ਉਸਾਰੀ ਦੀਆਂ ਸਾਰੀਆਂ ਗਤੀਵਿਧੀਆਂ ਲਈ ਵਿਭਾਗ ਰਾਜ ਸਰਕਾਰ ਦੇ ਤਕਨੀਕੀ ਸਲਾਹਕਾਰ ਵਜੋਂ ਵੀ ਕੰਮ ਕਰਦਾ ਹੈ।

1854 ਵਿੱਚ ਹੋਂਦ ਵਿੱਚ ਆਉਣ ਤੋ ਹੀ ਲੋਕ ਨਿਰਮਾਣ ਵਿਭਾਗ (ਭਵਨ ਅਤੇ ਸੜਕਾਂ) ਰਾਜ ਸਰਕਾਰ ਦੇ ਹੋਰ ਵਿਭਾਗਾਂ ਨੂੰ ਵੀ ਨਵੀਨਤਮ ਉਸਾਰੀ ਤਕਨੀਕਾਂ ਅਤੇ ਸਾਜੋ-ਸਮਾਨ ਦੀ ਵਰਤੋਂ ਦੁਆਰਾ ਤਕਨੀਕੀ ਸਹਾਇਤਾ ਪ੍ਰਦਾਨ ਕਰਦਾ ਹੈ ਤਾਂ ਜੋ ਉੱਚ ਪੱਧਰ ਨੂੰ ਪ੍ਰਾਪਤ ਕੀਤਾ ਜਾ ਸਕੇ |

ਲੋਕ ਨਿਰਮਾਣ ਵਿਭਾਗ ਸੱਮਗਰੀ ਡਾਟਾਬੇਸ ਦੀ ਸੰਭਾਲ ਕਰ ਰਿਹਾ ਹੈ ਅਤੇ ਵੇਰਵਿਆਂ, ਕੀਮਤਾਂ ਦੀ ਸਾਂਝਾ ਸੂਚੀ, ਗੁਪਤ ਵਿਸ਼ਲੇਸ਼ਣ ਆਦਿ ਨੂੰ ਰਾਜ ਸਰਕਾਰ ਦੇ ਸਾਰੇ ਦੂਸਰੇ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਦੁਆਰਾ ਅਪਨਾਉਣ ਲਈ ਪ੍ਰਮਾਣਿਕ ਬਣਾਇਆ ਹੈ |

ਰਾਜ ਸਰਕਾਰ ਦੁਆਰਾ ਲੋਕ ਨਿਰਮਾਣ ਵਿਭਾਗ ਨੂੰ ਮੁੱਖ ਤੋਰ ਤੇ ਹੇਠਾਂ ਦੀਤੇ ਕਾਰਜਾਂ ਦੀ ਜਿੰਮੇਵਾਰੀ ਸੌਂਪੀ ਗਈ ਹੈ:

 • ਨਵੀਆਂ ਸੜਕਾਂ ਤੇ ਪੁਲਾਂ ਦੀ ਉਸਾਰੀ ਅਤੇ ਸਾਂਭ-ਸੰਭਾਲ;
 • ਸਰਕਾਰੀ ਭਵਨਾਂ ਦੇ ਡਿਜ਼ਾਈਨ, ਉਸਾਰੀ ਅਤੇ ਸਾਂਭ-ਸੰਭਾਲ;
 • ਪੰਜਾਬ ਸਰਕਾਰ ਦੇ ਭਿੰਨ-ਭਿੰਨ ਵਿਭਾਗਾਂ ਅਤੇ ਨਾਲ ਹੀ ਹੋਰ ਸਥਾਨਕ ਸੰਸਥਾਵਾਂ ਨਾਲ ਸੰਬਧਤ ਪੇਸ਼ਗੀ ਯੋਗਦਾਨ  ਕਾਰਜਾਂ ਨੂੰ ਹੱਥ ਵਿੱਚ ਲੈਣਾ:
 • ਸਰਕਾਰੀ ਦਫਤਰਾਂ ਲਈ ਲੋੜੀਂਦੇ ਨਿੱਜੀ ਸਥਾਨ ਲੈਣ ਲਈ ਕਿਰਾਇਆ ਨਿਰਧਾਰਤ ਕਰਨਾ ;
 • ਹਵਾਬਾਜੀ ਵਿਭਾਗ ਨਾਲ ਸਬੰਧਤ ਹਵਾਈ ਪੱਟੀ ਦਾ ਡਿਜ਼ਾਈਨ, ਉਸਾਰੀ, ਸਾਂਭ ਸੰਭਾਲ ਅਤੇ ਮੁਰੰਮਤ;
 • ਮਹੱਤਵਪੂਰਵ ਸਰਕਾਰੀ ਇਮਾਰਤਾਂ ਦੇ ਆਲੇ-ਦੁਆਲੇ  ਪਾਰਕਾਂ ਅਤੇ ਬਗੀਚਿਆਂ ਦਾ ਵਿਕਾਸ ਅਤੇ ਬਗੀਚਿਆਂ  ਦੀ ਸਜਾਵਟ ;
 • ਸਰਕਾਰੀ ਰੈਸਟ ਹਾਊਸ ਅਤੇ ਸਰਕਟ ਹਾਊਸ ਵਿੱਚ ਰਾਖਵਾਂਕਰਣ;
 • ਸੜਕਾਂ ਦੇ ਦੋਨਾਂ ਕਿਨਾਰਿਆਂ ਤੇ ਵਿਅਕਤੀਆਂ, ਸੰਸਥਾਨਾਂ, ਫੈਕਟਰੀਆਂ, ਪੈਟ੍ਰੋਲ ਪੰਪਾਂ ਆਦਿ ਲਈ ਰਸਤਾ ਉਸਾਰਨ ਦੀ ਮੰਜ਼ੂਰੀ ਦੇਣਾ;
 • ਸੜਕਾਂ ਦੇ ਕਿਨਾਰਿਆਂ ਨਾਲ ਅਵੈਧ ਕਬਜ਼ਿਆਂ ਨੂੰ ਹਟਾਉਣਾ: ਅਤੇ
 • ਪੂਰਵ-ਯੋਗਤਾ ਅਵਸਥਾ ਤੋਂ ਬੋਲੀਆਂ ਖੁਲਣ ਤੱਕ ਟੈਂਡਰ ਪ੍ਰ੍ਕਿਰਿਆ ਦੇ ਸਾਰੇ ਪਹਿਲੂ ਅਤੇ ਇਸਦਾ ਮੁੱਲਾਂਕਣ |

ਆਰਥਿਕ ਵਿਕਾਸ ਵਿੱਚ ਸੜਕਾਂ ਦੀ ਮਹਤੱਤਾ ਸਮਝਦੇ ਹੋਏ ਪੰਜਾਬ ਸਰਕਾਰ ਨੇ ਲੋਕ ਨਿਰਮਾਣ ਵਿਭਾਗ ਨਾਲ ਮਿਲਕੇ ਰਾਜ ਵਿੱਚ ਸੜਕਾਂ ਦੇ ਇਕ ਮਜਬੂਤ ਜਾਲ ਦਾ ਵਿਕਾਸ ਕਰਨ ਲਈ ਕਾਫੀ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਹੈ | ਕੁਝ ਯੋਜਨਾਵਾਂ ਇਹ ਹਨ: 

 • ਨਿਜੀ ਭਾਗੀਦਾਰੀ ਨੂੰ ਖਿੱਚਣ ਲਈ "ਪੰਜਾਬ ਢਾਂਚਾ ( ਵਿਕਾਸ ਅਤੇ ਨਿਰਧਾਰਣ) ਐਕਟ, 2002 "ਕਾਨੂੰਨ ਦਾ ਅਧਿਨਿਯਮ:
 • ਪੰਜਾਬ ਬੁਨਿਆਦੀ ਢਾਂਚਾ ਵਿਨਿਯਮਨ ਅਥਾਰਟੀ (ਪੀ ਆਈ ਆਰ ਏ) ਦੀ ਸਥਾਪਨਾ:
 • ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ ਆਈ ਡੀ ਬੀ) ਦੀ ਸਥਾਪਨਾ;
 • ਪੰਜਾਬ ਸੜਕਾਂ ਅਤੇ ਪੁਲ ਵਿਕਾਸ ਬੋਰਡ (ਪੀ ਆਰ ਬੀ ਡੀ ਬੀ) ਦੀ ਸਥਾਪਨਾ;
 • ਕਰ ਨੀਤੀ ਬਣਾਉਣਾ;
 • ਸੜਕ ਪ੍ਰੋਜੇਕਟਾਂ ਲਈ ਰਿਆਇਤੀ ਸਮਝੌਤੇ ਬਣਾਉਣਾ;
 • ਨਿਜੀ ਖੇਤਰ ਦੀ ਭਾਗੀਦਾਰੀ ਲਈ ਸੰਭਾਵੀ ਗਲਿਆਰਿਆਂ ਦੇ ਮੁਲਾਂਕਣ ਲਈ ਅਧਿਐਨ ਦਾ ਆਰੰਭ |

ਉਦਯੋਗਿਕ ਅਤੇ ਸੇਵਾ ਖੇਤਰਾਂ ਵਿੱਚ ਤੇਜ਼ ਵਿਕਾਸ, ਵਿਸ਼ਵੀਕਰਣ, ਜਨਸੰਖਿਆ ਵਿੱਚ ਵਾਧਾ ਅਤੇ ਸੰਬਧਤ ਸਮਾਜਿਕ ਆਰਥਿਕ ਗਤੀਵਿਧੀਆਂ ਨੇ ਰਾਜ ਵਿੱਚ ਵਾਹਨ ਸੰਖਿਆ ਵਿੱਚ ਵਾਸਤਵਿਕ ਧਮਾਕਾ ਕੀਤਾ ਹੈ | ਲੋਕ ਨਿਰਮਾਣ ਵਿਭਾਗ ਨੇ ਦੂਰ ਦੂਰ ਅਪਨਾ ਸੜਕਾ ਦਾ ਜਾਲ ਵਿਛਾਉਣ ਵਿੱਚ ਰਾਜ ਦੀ ਮੱਦਦ ਕੀਤੀ ਹੈ ਅਤੇ ਪੀਐਮਜੀਐਸਵਾਈ ਯੋਜਨਾ ਦੀ ਘੋਸ਼ਨਾ ਹੋਣ ਤੋਂ ਬਹੁਤ ਪਹਿਲਾਂ ਹੀ ਪਿੰਡਾਂ ਤੱਕ 100% ਸੜਕ ਸੰਪਰਕ ਹਾਸਲ ਕਰਨ ਦੀ ਵਿਸ਼ੇਸ਼ਤਾ ਦਾ ਅਨੰਦ ਮਾਣ ਰਿਹਾ ਹੈ | ਸਥਿਰ ਸੜਕ ਢਾਂਚਾ ਵਿਕਾਸ ਲਈ ਵਿਭਾਗ, ਪੰਜਾਬ ਵਿੱਚ ਸੜਕ ਵਿਕਾਸ ਦੀ ਨੀਤੀ ਨੂੰ ਇਕ ਯੋਜਨਾਬੱਧ ਤਰੀਕੇ ਨਾਲ ਅੰਤਮ ਰੂਪ ਦੇ ਚੂੱਕਾ ਹੈ |

ਰਾਜ ਵਿੱਚ ਸੜਕ ਢਾਚੇ ਦੇ ਵਿਕਾਸ ਵੱਲ ਅਪਨੀ ਵਚਨਬੱਧਤਾ ਦੇ ਇਕ ਹਿੱਸੇ ਵਜੋਂ, ਪੰਜਾਬ ਸਰਕਾਰ ਨੇ ਪੰਜਾਬ ਸੜਕ ਅਤੇ ਪੁਲ ਵਿਕਾਸ ਬੋਰਡ (ਪੀ ਆਰ ਬੀ ਡੀ ਬੀ) ਰਾਹੀਂ 1996 ਵਿਚ ਸਟਰੈਟ੍ਜਿਕ ਆਪਸ਼ਨਜ ਸਟੱਡੀ (ਐਸ ਓ ਐਸ) ਸ਼ੁਰੂ ਕੀਤੀ ਜਿਸਦਾ ਬਾਅਦ ਵਿਚ 2004 ਵਿਚ ਨਵੀਨੀਕਰਣ ਕੀਤਾ ਗਿਆ |  ਸਅਸ  ਨੇ ਵਿਸ਼ਵ ਬੈਂਕ ਦਾ ਪੰਜਾਬ ਵਿਚ ਸੜਕ ਖੇਤਰ ਦੇ ਵਿਕਾਸ ਲਈ " ਪੰਜਾਬ ਰਾਜ ਸੜਕ ਪ੍ਰੋਜੇਕਟ (ਪੀ ਐਸ ਆਰ ਪੀ)"  ਨਾਮ ਨਾਲ ਪੰਜਾਬ ਸਰਕਾਰ ਨਾਲ ਕਰਜ਼ੇ ਦੀ ਗੱਲਬਾਤ ਕਰਨ ਦਾ ਰਸਤਾ ਖੋਲਿਆ | 1698 ਕਿਲੋਮੀਟਰ ਸੜਕਾਂ ਦੀ ਨਵੀਨੀਕਰਣ/ਬਹਾਲੀ ਅਤੇ 5000 ਕਿਲੋਮੀਟਰ ਸੜਕਾਂ ਦੀ ਅੰਤਰਾਲ ਸਾਂਭ ਸੰਭਾਲ ਦੇ ਉਦੇਸ਼ ਨਾਲ ਪਰਸਪ ਐਸਐਚ, ਐਮਡੀਆਰ ਅਤੇ ਓਡੀਆਰ ਸਮੇਤ  7374 ਕਿਲੋਮੀਟਰ ਰਾਜ ਦੀਆਂ ਸੜਕਾਂ ਬਣਾਏਗੀ | ਪੰਜਾਬ ਸੜਕਾਂ ਅਤੇ ਪੁਲ ਵਿਕਾਸ ਬੋਰਡ ਦਾ 1998 ਵਿਚ 1998 ਦੇ ਐਕਟ ਸੰਖਿਆ 22 ਦੁਆਰਾ, ਪੰਜਾਬ ਰਾਜ ਵਿਚ ਸੜਕ ਖੇਤਰ ਵਿਚ ਢਾਂਚਾ ਵਿਕਾਸ ਲਈ ਪੰਜਾਬ ਸਰਕਾਰ ਦੇ ਇਕ ਉਤਪ੍ਰੇਰਕ ਦੇ ਵਜੋਂ ਕਾਰਜ ਕਰਨ ਲਈ, ਗਠੱਨ ਕੀਤਾ ਗਿਆ | ਇਸਦਾ ਉਦੇਸ਼ ਰਾਜ ਵਿਚ ਸੜਕਾਂ ਅਤੇ ਪੁਲਾਂ ਦੀ ਉਸਾਰੀ ਅਤੇ ਸੁਧਾਰ ਨਾਲ ਸੰਬਧਤ ਸਾਰੇ ਪਹਿਲੂਆਂ ਦੀ ਯੋਜਨਾ ਅਤੇ ਦੇਖ ਰੇਖ ਲਈ ਨੋਡਲ ਏਜੰਸੀ ਵਜੋਂ ਕਾਰਜ ਕਰਨਾ ਹੈ | ਇਹ ਬੋਰਡ ਰਾਜ ਦੀਆਂ ਸੜਕਾਂ, ਵਿਤੀ ਪ੍ਰਬੰਧ ਅਤੇ ਪ੍ਰੋਜੇਕਟ ਪ੍ਰਬੰਧ, ਅੰਤਰ ਵਿਭਾਗੀ ਤਾਲਮੇਲ ਅਤੇ ਦੂਸਰੇ ਮਹਤੱਵਪੂਰਣ ਖੇਤਰਾਂ ਵਿਚ ਫੰਡਾ ਦੀ ਯੋਜਨਾ ਅਤੇ ਵਿਕਾਸ ਲਈ ਜਿੰਮੇਵਾਰ ਹੈ | ਬੋਰਡ ਦੇ ਮੁੱਖ ਉਦੇਸ਼ਾਂ ਦਾ ਸਾਰ ਹੇਠਾਂ ਦਿੱਤਾ ਹੈ :

 • ਨਵੀਆਂ ਸੜਕਾਂ ਦੀ ਯੋਜਨਾ ਅਤੇ ਉਸਾਰੀ;
 • ਪੀ ਐਮ ਜੀ ਐਸ ਵਾਈ ਨਿਰਮਾਣ ਲਈ ਨੋਡਲ ਏਜੰਸੀ;
 • ਵਿਸ਼ਵ ਬੈਂਕ ਤੋਂ ਸਹਾਇਤਾ ਪ੍ਰਾਪਤ ਕਰਜ਼ਾ ਪ੍ਰੋਜੇਕਟਾਂ ਲਈ ਨੋਡਲ ਏਜੰਸੀ;
 • ਬਓਟੀ ਸੜਕ ਪ੍ਰੋਜੇਕਟਾਂ ਲਈ ਨੋਡਲ ਏਜੰਸੀ; ਅਤੇ
 • ਰਾਜ ਵਿਚ ਸੜਕਾਂ ਅਤੇ ਪੁਲਾ ਢਾਂਚੇ ਦੇ ਸੁਧਾਰ ਸੰਬਧਤ ਕੋਈ ਹੋਰ ਕਾਰਜ |
 

7. ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ:

ਨਾਮ ਅਤੇ ਅਹੁਦਾ -ਮੇਲ ਟੈਲੀਫ਼ੋਨ ਵਿਭਾਗੀ ਵੈਬਸਾਇਟ
ਦਫ਼ਤਰ ਘਰ/ਮੋਬਾਇਲ
ਸ਼੍ਰੀ ਮੁਕੇਸ਼ ਗੋਇਲ
ਚੀਫ ਇੰਜੀਨੀਅਰ - ਪੀ ਆਰ ਬੀ ਡੀ ਬੀ. ਅਤੇ
ਸੰਯੁਕਤ ਸਕੱਤਰ - ਪੀ.ਆਰ.ਬੀ.ਡੀ.ਬੀ.
ce.prbdb@punjab.gov.in 0172-5134666
0172-5134612
9779128023 prbdb.gov.in
ਇੰਜੀਨੀਅਰ ਕੇਵਲ ਕ੍ਰਿਸ਼ਨ ਗਰਗ
ਸੀਈ (ਆਈਪੀ)
ce-ip@yahoo.co.in
ce.ip.pwd@punjab.gov.in
0172-4619747
0172-4381111

9872255100

-

 

ਬਿਓਰੇਵਾਰ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: pwdpunjab.gov.in