ਸਕ੍ਰੀਨ ਰੀਡਰ ਐਕਸੇੱਸ

ਸਾਫ਼ਟਵੇਅਰ ਟੇਕਨਾਲੌਜੀ ਪਾਰਕਸ ਆਫ਼ ਇੰਡਿਆ, ਭਾਰਤ ਸਰਕਾਰ ਦੀ ਵੈੱਬਸਾਈਟ ਵਰਡ ਵਾਈਡ ਵੈੱਬ ਕੰਸਾਰਟੀਅਮ (ਡਬਲਿਯੂ3ਸੀ) ਵੈੱਬ ਸਮੱਗਰੀ ਪਹੁੰਚ ਦਿਸ਼ਾ ਨਿਰਦੇਸ਼ਾਂ (ਡਬਲਿਯੂਸੀਏਜੀ) 2.0 ਦੀ ਪਾਲਣਾ ਕਰਦੀ ਹੈ| ਇਸ ਨਾਲ ਦ੍ਰਿਸ਼ਟੀ ਦੋਸ਼ ਵਾਲੇ ਵਿਅਕਤੀ ਸਹਾਇਕ ਤਕਨੀਕਾਂ ਜਿਵੇਂ ਕਿ ਸਕ੍ਰੀਨ ਰੀਡਰ ਦੇ ਪ੍ਰਯੋਗ ਨਾਲ ਵੈੱਬਸਾਈਟ ਤੱਕ ਪਹੁੰਚਣ ਦੇ ਸਮਰੱਥ ਬਨਣਗੇ| ਵੈੱਬਸਾਈਟ ਦੀ ਸੂਚਨਾ ਤੱਕ ਵੱਖ-ਵੱਖ ਸਕ੍ਰੀਨ ਰੀਡਰਾਂ ਰਾਹੀਂ ਪਹੁੰਚਿਆ ਜਾ ਸਕਦਾ ਹੈ|

ਚੋਣ ਲਈ ਉਪਲੱਬਧ ਵੱਖ-ਵੱਖ ਸਕ੍ਰੀਨ ਰੀਡਰ

ਸਕ੍ਰੀਨ ਰੀਡਰ ਵੈੱਬਸਾਈਟ ਮੁਫ਼ਤ/ ਵਪਾਰਕ
ਸਕ੍ਰੀਨ ਐਕਸੇੱਸ ਫ਼ਾਰ ਆਲ (ਐਸਏਐਫ਼ਏ) http://safa-reader.software.informer.com/download/ (ਬਾਹਰੀ ਵੈੱਬਸਾਈਟ ਜੋ ਇਕ ਨਵੀਂ ਵਿੰਡੋ ਵਿਚ ਖੁੱਲਦੀ ਹੈ)  ਮੁਫ਼ਤ
ਨਾਨ ਵਿਜੁਅਲ ਡੈਸਕਟਾਪ ਐਕਸੇੱਸ (ਐਨਵੀਡੀਏ) http://www.nvda-project.org/ (ਬਾਹਰੀ ਵੈੱਬਸਾਈਟ ਜੋ ਇਕ ਨਵੀਂ ਵਿੰਡੋ ਵਿਚ ਖੁੱਲਦੀ ਹੈ)  ਮੁਫ਼ਤ
ਸਿਸਟਮ ਐਕਸੇੱਸ ਟੂ ਗੋ http://www.satogo.com/ (ਬਾਹਰੀ ਵੈੱਬਸਾਈਟ ਜੋ ਇਕ ਨਵੀਂ ਵਿੰਡੋ ਵਿਚ ਖੁੱਲਦੀ ਹੈ)  ਮੁਫ਼ਤ
ਥੰਡਰ http://www.screenreader.net/index.php?pageid=2 (ਬਾਹਰੀ ਵੈੱਬਸਾਈਟ ਜੋ ਇਕ ਨਵੀਂ ਵਿੰਡੋ ਵਿਚ ਖੁੱਲਦੀ ਹੈ)  ਮੁਫ਼ਤ
ਵੈੱਬਐਨੀਵੇਅਰ http://webanywhere.cs.washington.edu/wa.php (ਬਾਹਰੀ ਵੈੱਬਸਾਈਟ ਜੋ ਇਕ ਨਵੀਂ ਵਿੰਡੋ ਵਿਚ ਖੁੱਲਦੀ ਹੈ)  ਮੁਫ਼ਤ
ਹਾਲ http://www.yourdolphin.co.uk/productdetail.asp?id=5 (ਬਾਹਰੀ ਵੈੱਬਸਾਈਟ ਜੋ ਇਕ ਨਵੀਂ ਵਿੰਡੋ ਵਿਚ ਖੁੱਲਦੀ ਹੈ)  ਵਪਾਰਕ
ਜਾਅਜ਼ http://www.freedomscientific.com/jaws-hq.asp (ਬਾਹਰੀ ਵੈੱਬਸਾਈਟ ਜੋ ਇਕ ਨਵੀਂ ਵਿੰਡੋ ਵਿਚ ਖੁੱਲਦੀ ਹੈ)  ਵਪਾਰਕ
ਸੁਪਰਨੋਵਾ http://www.yourdolphin.co.uk/productdetail.asp?id=1 (ਬਾਹਰੀ ਵੈੱਬਸਾਈਟ ਜੋ ਇਕ ਨਵੀਂ ਵਿੰਡੋ ਵਿਚ ਖੁੱਲਦੀ ਹੈ)  ਵਪਾਰਕ
ਵਿੰਡੋ-ਆਈਜ਼ http://www.gwmicro.com/Window-Eyes/ (ਬਾਹਰੀ ਵੈੱਬਸਾਈਟ ਜੋ ਇਕ ਨਵੀਂ ਵਿੰਡੋ ਵਿਚ ਖੁੱਲਦੀ ਹੈ)  ਵਪਾਰਕ