ਚੌਕਸੀ ਵਿਭਾਗ ਚੌਕਸੀ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ: ਚੌਕਸੀ

2.  ਇਨਚਾਰਜ ਮੰਤਰੀ:

ਨਾਮ -ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਈਲ
ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਪੰਜਾਬ
cmo
@punjab.gov.in
0172-2740325,
2740769,
2743463
0172-2741458,
2741322
- -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ੍ਰੀ ਕਰਨ ਅਵਤਾਰ ਸਿੰਘ, ਆਈਏਐਸ
ਪ੍ਰਮੁੱਖ ਸਕੱਤਰ
cs@punjab.gov.in 0172-2740156
0172-2740860
- 9501822666
ਸ੍ਰੀ ਵਿਵੇਕ ਪ੍ਰਤਾਪ ਸਿੰਘ, ਆਈਏਐਸ
ਸਕੱਤਰ
secyvb@punjab.gov.in 0172-2742133 0172-2790127 9872698800

 

4. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ਼੍ਰੀ ਸੁਰੇਸ਼ ਅਰੋੜਾ, ਆਈਪੀਐਸ, ਡੀਜੀਪੀ/ਪੰਜਾਬ
ਵਾਧੂ ਚਾਰਜ ਮੁੱਖ ਡਾਇਰੈਕਟਰ-
ਅਤੇ ਡਾਇਰੈਕਟਰ ਜਨਰਲ ਪੁਲਿਸ
ਚੌਕਸੀ ਵਿਓਰੋ, ਪੰਜਾਬ , ਚੰਡੀਗੜ
cdvb@punjab.gov.in 0172-2704116
0172-2711338
(ਫੈਕਸ)
0172-2794152
0172-2793711
9815137788
ਜਸਟਿਸ ਜੈ ਸਿੰਘ ਸੇਖੋਂ
ਲੋਕਪਾਲ, ਪੰਜਾਬ
lokpalpb@gmail.com 0172-2746426
0172-2701007
2690536 9417214441

 

5.  ਵਿਭਾਗ ਦੇ ਕਾਰਜਕਾਰੀ ਨਿਯਮ:

ਆਮ ਪ੍ਰਬੰਧਕੀ ਵਿਭਾਗ (ਆਮ ਤਾਲਮੇਲ ਸ਼ਾਖਾ) ਦੁਆਰਾ ਜਾਰੀ ਕਾਰਜਕਾਰੀ ਨਿਯਮ , 2007 ( 31/12/2013 ਨੂੰ) ਚੌਕਸੀ ਵਿਭਾਗ ਹੇਠਾਂ ਲਿਖੇ ਕੰਮਾਂ ਲਈ ਬਨਾਇਆ ਗਿਆ:-

  1. ਆਮ ਚੌਕਸੀ ਅਤੇ ਵਿਧੀ ਦੇ ਸੰਬਧ ਵਿਚ ਸਾਰੇ ਮਾਮਲੇ |
  2. ਸਰਕਾਰੀ ਕਰਮਚਾਰੀਆਂ ਵਿਚ ਭ੍ਰਿਸ਼ਟਾਚਾਰ ਸਬਧੰਤ ਸਾਰੇ ਪਾਲਿਸੀ ਮਾਮਲੇ |
  3. ਵਿਭਿੰਨ ਵਿਭਾਗਾਂ ਵਿਚ ਚੌਕਸੀ ਸਬਧੰਤ ਕੰਮ ਦਾ ਤਾਲਮੇਲ |
  4. ਸਰਕਾਰੀ ਮੁਲਾਜਮਾਂ ਵਲੋਂ ਰਿਸ਼ਵਤ, ਭ੍ਰਿਸ਼ਟਾਚਾਰ, ਨਿਜੀ ਅਨੈਤਿਕਤਾ, ਸਰਕਾਰੀ ਫੰਡ ਦਾ ਦੁਰਪਯੋਗ, ਸਰਕਾਰ ਨੂੰ ਹੋਇਆ ਨੂਕਸਾਨ, ਵਿਭਾਗੀ ਜਾਂ ਕਾਰਵਾਈ ਅਨਿਯਮਤਾਵਾਂ, ਅਤੇ ਇਸੇ ਤਰਾਂ ਦੇ ਮਾਮਲਿਆਂ ਨਾਲ ਸਬਧੰਤ ਸਾਰੇ ਮਾਮਲੇ ਅਤੇ ਚੌਕਸੀ ਵਿਭਾਗ ਨਾਲ ਸਬਧੰਤ ਰਿਹਾਈ ਖਿਲਾਫ ਅਪੀਲ ਦੇ ਮਾਮਲੇ ਸਮੇਤ ਚੌਕਸੀ ਵਿਭਾਗ ਦੁਆਰਾ ਸਰਕਾਰੀ ਮੁਲਾਜਮਾਂ ਨਾਲ ਨਿਪਟਾਰੇ ਜਾਂ ਹੋਰ ਤਰੀਕੇ ਨਾਲ ਲਈ ਸੁਣਵਾਈ ਨਾਲ ਸਬਧੰਤ ਸਾਰੇ ਮਾਮਲੇ |
  5. ਨਾਲ ਸਬਧੰਤ ਸਾਰੇ ਮਾਮਲੇ-
  • ਚੌਕਸੀ ਬਿਓਰੋ ਦੀ ਸਥਾਪਨਾ; ਅਤੇ
  • ਲੋਕ ਅਯੁਕਤ ਜਾਂ ਉਪ-ਲੋਕ ਕਮਿਸ਼ਨਰ ਦੀ ਸਥਾਪਨਾ

 

6.  ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

ਰਾਜ ਵਿਚ ਸਰਕਾਰੀ ਮੁਲਾਜਮਾਂ ਵਿਚੋ ਭ੍ਰਿਸ਼ਟਾਚਾਰ ਜੜ ਤੋਂ ਖਤਮ ਕਰਨਾ |

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਵਿਭਾਗੀ ਵੈੱਬਸਾਈਟ
ਦਫ਼ਤਰ ਮੋਬਾਈਲ
- - - - -

 

ਬਿਓਰੇਵਾਰ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: vigilancebureau.punjab.gov.in